Cute Romantic Punjabi Love Status or Shayari in Punjabi


Cute Romantic Punjabi Love Status - नमस्कार दोस्तों स्वागत है आपका हमारे नए पोस्ट में. आज हमने डाले है खास Punjabi Cute Love Status जिन्हें पढ़कर सच में किसी का भी दिल खुश हो जाता है. दोस्तों आप in स्टेटस को अपने Facebook और Whatsapp पर जरूर डाले क्युकी ऐसे बढ़िया स्टेटस पढना सबको अच्छा लगता है. तो देर किस बात की दोस्तों कॉपी करे अपने लिए बेस्ट स्टेटस और शेयर करदे अपने दोस्तों के साथ.

Cute Romantic Punjabi Love Status Shayari

Cute Romantic Love Status or Shayari in Punjabi
Cute Romantic Punjabi Love


ਤੇਰੀ ਝਾਂਜਰ ਦਾ ਮੈ ਬੌਰ ਬਣੂ ਤੇ ਗਲ ਦਾ ਰਾਣੀ ਹਾਰ ਬਣੂ ,,
ਤੇ ਬਣ ਕੇ ਕਜਲਾ ਅੱਖੀਆ ਦਾ ਤੇਰੇ ਨੈਣਾ ਦਾ ਸ਼ਿੰ ਗਾਰ ਬਣੂ ,,,

ਤੇਰੇ ਤੋ ਬਗੈਰ ਕੋਈ ਸੁਪਣਾ😴ਸਜਾਇਆ ਨਾ,💞
ਸੱਚ ਜਾਣੀ ਤੇਰੇ ਬਿਨਾਕਿਸੇ ਨੂੰ ਮੈ ਚਾਹਿਆ ਨਾ.💕😘

ਵੇ ਜਿੰਦ ਮਾਹੀ ਮੁਲਾਕਾਤ👫 ਜਦੋਂ ਹੋਣੀ ,
ਘੁੱਟ ਗਲਵਕੜੀ 🙅ਮੈਂ ਪਾਉਣੀ ,
ਵੇ ਤੈਨੂੰ ਗੱਲ ਸਮਝਾਉਣੀ 👍ਸਾਰੀ ,
ਸੂਲੀ ਤੇ ਟੰਗ ਗਿਆ ਕੁੜੀ ਕੁਆਰੀ👱

ਮਾਹੀ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ
ਪੀਤੀ ਵਾਂਗੂ ਚੜਿਆ ਸਰੂਰ ਥੋੜਾ ਥੋੜਾ !!

ਸੋਣਿਓ ਨਰਾਜਗੀ ਤੇ ਨਈ ਗੱਲ ਦਿਲ ਦੀ ਦੇ ਜੇ ਇੱਕ ਕਹਿ ਦਿਆਂ😘
ਤੋੜ ਮੋੜ ਕੇ ਸੂਟੋਗੇ ਤਾ ਨੀ ਥੋਡੇ ਗਲ ਨੂੰ ਜੇ ਗਾਨੀ ਲੇ ਦਿਆ 🙈🙈

ਉੱਜੜੇ ਚਮਨ 'ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ..
ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.

Romantic Love Status


ਚੂੜਾ ਪਾ ਲੈਣਾ ਬਾਹਾਂ ਚ,,,,,,😘😚
ਕਦੋਂ ਤੂੰ ਆਣਾ ਮਾਹੀਆ......😍😘
ਤੈਨੂੰ ਵਸਾ ਲੈਣਾ ਸਾਹਾਂ ਚ,,,,,💟💞

ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ ..😍😍

ਆਪਣੇ ਖ਼ਿਆਲਾਂ ਵਿਚ ਤੇਰੀ ਫੋਟੋ ਜੜਕੇ,,
ਅੱਖਾਂ ਬੰਦ ਕਰਾਂ 😇 ਸੀਨੇ ਉੱਤੇ ਹੱਥ ਧਰਕੇ...!!!

Best Love Status in Punjabi

ਵੇ ਸਾਨੂੰ ਲੋੜ ਕੀ ਇਤਰਾਂ ਦੀ
ਅਸਾਂ ਨੂੰ ਮਹਿਕ ਤੇਰੇ ਸਾਹਾਂ ਦੀ ਆਵੇ💞💞
ਵੇ ਮੈਂ ਤੱਤੜੀ ਜੱਗ ਭੁਲਾ ਬੈਠਾ
ਜਦ ਤੂੰ ਆਣ ਬੈਠੇ ਅਸਾਂ ਦੇ ਸਾਵੇਂ..!!

ਮੂੰਹੋਂ💋 ਬੋਲ👈 ਕੇ ਹੀ 😊ਸਭ 👏#ਦੱਸਿਆ💟 ਨਹੀੰ ✋ਜਾਂਦਾ""
ਅੱਖਾਂ👀 ਅੱਖਾਂ 👀ਵਿੱਚ ✌ਵੀ #ਪਿਆਰ😘 ਜਤਾਇਆ✔ ਜਾਂਦਾ 😄ਏ

ਮਿਲ ਤਾਂ ਬਹੁਤ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ
ਇੱਕ ਦਾ ਹੋ ਕੇ ਰਹਿਣਾ,ਜਰੂਰ ਵੱਡੀ ਗੱਲ ਆ।❣

Cute Punjabi Shayari

ਦੁਨੀਆਂ ਛੱਡੂ ਰਾਹ ਵੇ ਮੁੰਡਿਆਂ ਬਾਹ ਵਿਚ ਪਾ ਕੇ ਬਾਹ ਵੇ ਮੁੰਡਿਆਂ
ਅੜਬ ਜੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ.. 😍

ਜਿੱਥੇ ਪੈਜੇ ਪਿਆਰ ਓਥੇ ਪੈਂਦਾ ਸਭ ਕੁਝ ਜਰਨਾ
ਜਿੱਥੇ ਦਿਲਾ ਦਾ ਹੋਜੇ ਮੇਲ ਓਥੇ ਰੰਗਾ ਦਾ ਕੀ ਕਰਨਾ😍

Romantic Status Shayari in Punjabi
Romantic Punjabi Images


👱‍♀️Main #Sangdi😌Rehni Aa
Tuhade👉#Toh_Chann🤵Ji
Tusi🤗#Sda Mere Nal #Raho Bs
Meri☝️Ik #Aahi_Mang Ji😍

Pyar Punjabi Status

ਰਿਸ਼ਤੇ ਨਿਭਾਉਣ ਲਈ ਹੁੰਦੇ ਨੇ 😍
ਜ਼ਰਾ ਪਿਆਰ ਨਾਲ ਨਿਭਾਇਆ ਕਰੋ💑
ਇਕ ਰੁੱਸ ਜਾਵੇ ਤਾਂ ਗੁਸਾ ਕਿਸ ਗੱਲ ਦਾ😏
ਗੱਲ ਲਾਕੇ ਪਿਆਰ ਨਾਲ ਮਨਾਇਆ ਕਰੋ😍

kaR na #najaij🙄 aVin 😐tanG #munDe👦 nUu_😉
kuDiyan tOn #laGdi aa 💏sanG #munDe👈 nUu_😜

ਮੈਨੂੰ ਮਹੁਬਤ♥ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ...
ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ..

Romantic Love Shayari in Punjabi


ਦੁੱਧ ਵਿੱਚ #ਚਾਵਲ ਮਿਲਾਉ ਤਾਂ #ਖੀਰ ਬਣ ਜਾਂਦੀ ਆ.....
#ਚੰਗਾ Life #Partner ਮਿਲੇ ਤਾਂ #ਤਕਦੀਰ ਬਣ ਜਾਂਦੀ ਆ

ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,
ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ 😘

ਮੈਨੂੰ ਮਹੁਬਤ♥ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ..
ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ..

Siraa Punjabi Status

ਮੈ 👦ਤੇ ਕਦੇ ਕਿਸੇ ਕੁੜੀ 🙋ਤੋ ਪੈੱਨ✒ ਨਹੀ❌ ਮੰਗਿਅਾ
ਫੇਰ ਤੇਰੇ 🙋ਕੋਲੋ ਦਿਲ❤ ਕਿਵੇ ਮੰਗ ਲਾ..

ਪੰਡਿਤਾ ਨੂੰ ਹੱਥ ਕਿਉ ਵਿਖਾਉਦੀ ਰਹਿੰਦੀ ਏ
ਜਦੋ ਤੇਰੇ ਲੇਖਾਂ ,ਚ , ਸਰਦਾਰ ਲਿਖਿਆ..!!

ਜਿਦਾਂ ਤੇਰਾ ਨਾਲ ਚੱਲਦਾ🥀 ਮੇਰਾ ਤੈਨੂੰ ਵੀ ਉਦਾ
ਯਾਰ ਹੋਜਵੇ🎀 ਤੈਨੂੰ ਵੀ ਜੱਟਾ ਪਿਆਰ ਹੋਜਾਵੇ❣️

ਮੈਨੂੰ ਮਹੁਬਤ♥ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ...
ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ...!!

ये भी जरूर पढ़े -

* True Love Status in Punjabi
* Dard Bhare Sad Punjabi Status
* Best Punjabi Attitude Status For Fb
* Cute Romantic Love Status in Hindi
* Pyar Mohabbat Love Status

Post a Comment

0 Comments