Punjabi Ghaint Status Shayari - स्वागत है दोस्तों, यहाँ पर आपको मिलेंगे Ghaint Punjabi Status जो Attitude से भरे हुए है. दोस्तों Facebook और Whatsapp पर अपनी Pic के साथ एक दमदार स्टेटस डाले तो Pic Kaint लगदा है. इसीलिए हम लेकर आये है Ghaint Punjabi Attitude Status. दोस्तों आपको ये Punjabi status जरूर पसंद आने वाले है और मुझे पूरी उम्मीद है की आप इन status को अपने Pic के साथ Facebook पर जरूर डालोगे.
Ghaint Punjabi Attitude Status For Facebook
![]() |
Ghaint Punjabi Status Pics |
ਜਿਸਦੀ ਮਰਜੀ ਤੋ ਬਿਨਾ ਨੀ ਹਿੱਲਦਾ ਪੱਤਾ 🙂
ਉਹ ਸਤਿਗੁਰੂ ਮੇਰਾ ਸਬ ਤੋ ਸੱਚਾ !!
ਤੂੰ ਜਿਨ੍ਹਾਂ ਮਰਜ਼ੀ ਉਲਝਾ ਲੈ ਜ਼ਿੰਦਗੀਏ,
ਆਹ ਚੇਹਰੇ ਦਾ ਹਾਸਾ ਤੇਰੇ ਤੋਂ ਨੀ ਖੋਹ ਹੋਣਾ !!
ਟੁੱਟਿਆ ਯਕੀਨ ਦੂਜੀ ਵਾਰ ਨੀ ਕਰਾਂਗੇ
ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ
ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ
ਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ !!
ਗਿਣਤੀ ਦੇ 💪🏻ਯਾਰ... 😏ਬੇਸ਼ੁਮਾਰ ਆ ❤ਪਿਆਰ,
ਨਾਰਾਂ💁🏼 ਲੈਨਦੀਆ ਨੇ ਸੂਹਾਂ 👀ਕਿਹੜੇ ਪਿੰਡੋਂ ਸਰਦਾਰ !!😋
ਮਿਹਨਤਾਂ 💪🏻ਨਾਲ ਬਣਦੇ ਨੇ ਨਾਮ ✔️ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ !!
ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ
ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !!
Ghaint Punjabi Status
ਪਹਿਲਾ ਦੋਸਤੀ ਚ ਹਿਸਾਬ ਕਿਤਾਬ
ਨਹੀਂ ਹੁੰਦੇ ਸੀ ਤੇ ਪਿਆਰ ਗੂੜੇ ਹੁੰਦੇ ਸੀ,
ਹੁਣ ਤਾਂ ਦੋਸਤੀ ਪੈਸੇ ਤੇ
ਮਤਲਬ ਲਈ ਹੁੰਦੀ ਹੈ !!
ਨਸੀਬ ਜ਼ਿੰਨਾਂ ਦੇ ੳੁੱਚੇ ਤੇ ਮਸਤ ਹੁੰਦੇ ਨੇ,
ੲਿਮਤਿਹਾਨ ਵੀ ੳੁਹਨਾਂ ਦੇ ਹੀ ਜ਼ਬਰਦਸਤ ਹੁੰਦੇ ਨੇ !!
ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵਲ ਘਲਦੇ ਆਂ
ਗੁੱਸਾ ਗਿਲਾ ਛੱਡ ਦਈਦਾ ਵਾਪਸ ਮੁੜ ਚਲਦੇ ਆ !!
Kaim Punjabi Status
ਹੁਣ ਨਾ ਖੌਲ੍ਹ ਮੇਰੀ ਜਿੰਦਗੀ ਦੀ ਪੁਰਾਣੀਆਂ ਕਿਤਾਬਾਂ ਨੂੰ ,,
ਜੋ ਸੀ ਉਹ ਮੈ ਰਿਹਾ ਨਹੀ ਜੋ ਹਾਂ ਉਹ ਕਿਸੇ ਨੂੰ ਪਤਾ ਨਹੀ !!
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖਕੇ ਸੜਦੇ🔥 ਨੇ.....
ਯਾਰ 👬ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ👬 ਨੇ !!
#Attitude ਨਾਲ ਜ਼ਰੂਰ ਭਰੇ ਹੋਏ ਹਾਂ..ਪਰ ਜੋ ਸਾਨੂੰ ਸਮਝਦਾ ਹੈ ਉਸ ਤੌਂ #jaan ਵਾਰਦੇ ਹਾਂ !!
Attitude Status in Punjabi
ਸ਼ਰਾਫਤ ਹਮੇਸ਼ਾ ਉਨੀ ਹੀ ਰੱਖੋ..
ਜਿੰਨੀ ਸਾਹਮਣੇ ਵਾਲੇ ਨੂੰ ਹਜ਼ਮ ਹੋਵੇ !!
ਬਹੁਤੀਆਂ 👉🏻 ਗੱਲਾਂ ਕਰਦੇ ਨਾ ਤੂੰ ਕਿਧਰੇ ਵੇਖ ਲਵੀਂ ਅਜ਼ਮਾ ਕੇ..
ਅਸੀਂ ਬੰਦਾ ਪਰਖ ਲਈਏ ਕੂੜੇ 👀 ਅੱਖਾਂ ਵਿੱਚ 😠 ਅੱਖਾਂ ਪਾ ਕੇ !!
✍ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ⛳
🤢ਹਰਾਉਣ ਲਈ ਕੋਸ਼ਿਸ਼ਾ ਨਹੀਂ ਸਾਜਿਸ਼ਾ ਕੀਤੀਆਂ ਜਾਣ !!🚩
Latest Ghaint Status in Punjabi
ਗੱਲਾਂ👉ਖਰੀਆਂ✔ ਸੁਭਾਅ😊ਦੇ ਥੌੜੇ😠ਕੌੜੇ 👉ਮਿੱਤਰਾਂ
ਮਿੱਠੇ😍 ਬਣਕੇ✔ ਸੱਜਣ👫 ਨੀਉ ❌ਪੱਟਦੇ🙏 !!
ਮਾਲਕ ਦੇ ਦਰ ਨੂੰ ਛੱਡ ਕੇ ਝੋਲੀ ਕਿਤੇ ਅੱਡੀਏ ਨਾਂ
ਖਾਈਏ ਨਾਂ ਹੱਕ ਕਿਸੇ ਦਾ ਆਪਣਾ ਕਦੇ ਛੱਡੀਏ ਨਾਂ!!
![]() |
Ghaint Punjabi Status |
#ਸੋਚ Approach🖖 ਪੂਰੀ ਕੈਮ ਰੱਖੀ ਏ ,😘
#ਜਿੰਨਾਂ ਚਿਰ Life🆗 ਗੱਲ ਖਰੀ ਕਰਦੇ !!
Best Ghaint Punjabi Attitude Status
ਲੋਕਾਂ ਨੇ ਕਮਾਏ ਹੋਣੇ ਨੋਟ ਬੱਲੀਏ👈
ਪਰ ਸਾਡੀ ਕਮਾਈ ਤਾਂ ਸਾਡੇ ਯਾਰ ਨੇਂ !!🙏
ਗੱਲਾਂ ਕਰਨ ਨੂੰ ਦੁਨੀਆ ਸ਼ੇਰ ਹੁੰਦੀ ਏ
ਬੀਤੇ ਆਪਣੇ ਤੇ ਤਕਲੀਫ ਫੇਰ ਹੁੰਦੀ ਏ !!
ਹਾਲੇ ਰਸਤੇ ਉੱਤੇ ਚਲਦੇ ਮੰਜਿਲ ਦਾ ਮਿਲਣਾ ਬਾਕੀ ਐ,
ਜ਼ਿੰਦਗੀ ਦਾ ਕਿੱਸਾ ਕੁਝ ਕਿੱਸਿਆ ਨਾਲ ਲਿਖਣਾ ਬਾਕੀ ਐ !!
Kaimz Att Punjabi Attitude Status
ਸਿਧੇ ਸਾਧੇ ਬੰਦੇ ਆ ,ਲੋਕੀ ਕਹਿੰਦੇ Attitude ਬੜਾ ,
ਸੱਚੀ ਗੱਲ ਮੂੰਹ ਤੇ ਕਹਿੰਦੇ ਆ , ਲੋਕੀ ਕਹਿੰਦੇ Rude ਬੜਾ !!
ਸਰਦਾਰੀ ਯਾਰਾ ਦੀ ਮਸ਼ਹੂਰ ਹੇ
ਵਿਰਸੇ ਚ ਮਿਲੀ ਹੇ ਤੇ ਸਾਡਾ ਕਿ ਕਸੂਰ ਹੈ !!
ਇੱਕ ਦਿਨ ਢਲ ਜਾਣੀ, ਜ਼ਿੰਦਗੀ ਦੀ ਰਾਤ ਵੇ
ਮਿੱਟੀ ਦੀਆਂ ਮੂਰਤਾਂ ਦੀ , ਮਿੱਟੀ ਏ ਔਕਾਤ ਵੇ !!
ਸ਼ੇਰਾਂ🦁 ਦੇ ਵਾਂਗੂ ਸਾਡੇ ਰਹਿੰਦੇ ਹੋਂਸਲੇ👍 ਬੁਲੰਦ ਆ
ਮਸਤੀ ਚ ਰਹਿਣਾ ਸਾਡੀ ਆਪਣੀ👆 ਪਸੰਦ ਆ !!
ये भी पढ़े -
* Punjabi Attitude Status For Facebook
* Kaim Attitude Punjabi Status
* Akad Aukat Attitude Status
* Whatsapp Cool Attitude Status
* Nawabi Facebook Status
* Attitude Status For Facebook
No comments:
Post a Comment