Kaim Att Status Shayari - स्वागत है दोस्तों, क्या आप इंटरनेट पर Punjabi Facebook Status की ख़ोज कर रहे हो तो इस पोस्ट में आपको मिलेंगे Kaim Punjabi Attitude Status. दोस्तों पंजाबी बोलने और सुनने में बहुत अच्छी लगती है इसीलिए हमने HamHindi.com पर बहुत से Punjabi Attitude Status in Punjabi Language में डाले है. आपको दुसरे पंजाबी स्टेटस के लिंक भी निचे मिल जायेंगे. दोस्तों मुझे उम्मीद है की आप इन स्टेटस को अपने फेसबुक और व्हात्सप्प पर जरूर लगाओगे. और अगर आपको ये सभी स्टेटस पसंद आये तो इस पोस्ट को शेयर जरूर करे.
Kaim Punjabi Attitude Status Shayari in Punjabi
![]() |
Kaim Status |
ਜੀਹਦੇ ਦਿਲ❤️ਵਿੱਚ ਹੈ ਕੋਈ ਸ਼ੱਕ🤨ਕੱਡਲੇ
ਜਦੋੰ ਜਿੱਥੇ ਮਰਜੀ💪ਬੇਸ਼ੱਕ ਕੱਡਲੇ🤷🏼♂️💪💪
ਲੋਕਾਂ ਦੇ ਤਾਂ ਆਉਂਦੇ ਅਖ਼ਬਾਰਾਂ ਵਿੱਚ ਨਾਂ
ਜੱਟਾ ਦੇ ਤਾਂ ਯਾਰੀਆਂ ਚ ਆਉਂਦੇ ਆ....
ਗੱਲ ਮੁੱਕਦੀ ਆ ਖਰਿਆ ਨਾਲ ਖਰੇ ਆ,,,
ਪਿੱਛੇ ਹੱਟਦੇ ਨੀ ਜਿਹਨਾਂ ਨਾਲ ਖੜੇ ਆ...
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ 🤟❤️🤟
ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ....
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ
🎭 ਖਡੇ jehde ਨਾਲ👬 #Dil❤ਵਿੱਚ ਵੱਸਦੇ⚓
🖤ਦੋਗਲੇ c ਜਿਹੜੇ🤺 ਸਾਡੀ yaari ਛੱਡਗੇ ..😊
Kaim Punjabi Status
ਮਿਹਨਤੀ je ਬੰਦੇ aaun ਨਾ chalaakiyan
ਕਲੇਵਰ fox ਵਾਲੀ tor ਰੱਖੀ na
ਮੰਜਿਲਾਂ ⏳ ਜਿੰਨੀਆ ਮਰਜੀ ਉੱਚੀਆ ਹੋਣ.....
ਪਰ ਰਸਤਾ 🛣 ਤਾਂ ਹਮੇਸ਼ਾ ਜੁੱਤੀ 👞 ਥੱਲੇ ਹੀ ਰਹਿੰਦਾ
😎ਦਿਖਾਵਾ ? ਘੱਟ ਕਰਦੇ ਆ? ਅੰਦਾਜ਼ੇ ਨਾ ਲਾਵੀ ✌️ਲੋੜ ਪੈਣ ਤੇ ਸਾਡੇ
ਕੋਲ 🔫🔫ਹਰ ਇਕ ਚੀਜ਼ ਦਾ ਹੱਲ ਹੈਗਾ
Latest Ghaint Punjabi Status
ਆਪੇ ਸੋਚ ਕਿੱਡੀ ਗੱਲਬਾਤ ਹੋਊਗੀ
ਸਾਡੀ ਹੋਰਾ ਦੀਆਂ ਮਹਿਫਲਾ ਚ ਗੱਲ ਤੁਰਦੀ💥
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ
ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ..
🌾ਉਂਝ ਕਿਥੇ ਦੱਬ ਦੇ ਆ🤗🤗🤗ਬਾਬਾ ਸੁੱਖ ਰੱਖੇ।।.
Punjabi Att Status
ਮੇਰੀ photo ਵੇਖ ੳੁਨਾਂ ਦਾ blood ਘਟਦਾ ⤵
ਜੇਨਾਂ ਦਾ ਤੂੰ ਚੇਲਾ mitra 🚩⚔️
#ਚੁੱਪ_ਚਾਪ ਰਿਹਾ ਕਰੋ ‼️‼️
#ਲੋਕ ਤੁਹਾਡੇ ਵਾਰੇ #ਖੁੱਦ #ਰੌਲਾ #ਪਾਓੁਣਗੇ
![]() |
Punjabi Status |
ਲੋਕੀ ਆਖਦੇ #ਬੇਰੰਗ,ਪਰ #ਰੰਗੀਨ ਬੜੇ #ਆ✨
#ਅਸੀਂ ਦੇਖਣੇ #ਨੂੰ ਦੇਸੀ ਪਰ #ਸ਼ੌਕੀਨ ਬੜੇ #ਆ l
Best Kaim Status in Punjabi
💪ਬਹੁਤੀ ਕਰਦੇ ਨੀ ਹਵਾ😎👎🏻ਨਾ ਹੀ ਟੋਹਰ ਹੈ ਦਖਾੲੀ🤨
✌🏼ਸਾਡੀ ੳੁਨੀ ਕੁ ਚੜਾੲੀ 👌 ਜਿਨੀ ਰੱਬ👏🏻 ਨੇ ਬਣਾੲੀ🙏
ਯਾਰਾਂ ਦੇ Style ਹੁੰਦੇ Launchਸੌਹਣੀਏ..
ਦੁਨੀਆਂ ਤਾਂ ਫਿਰੇ ਸਾਡੀCopy ਕਰਦੀ..
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ, ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ,
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ, ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ..
Kaim Attitude Status in Punjabi
ਜੋ ਦਿਲ ਨੂੰ ਚੰਗਾ ਲੱਗੇ ਉਸੇ ਨੂੰ ਦੋਸਤ ਕਹਿੰਦਾ ... !!
ਮੁਨਾਫਾ ਵੇਖ ਕੇ ਰਿਸ਼ਤਿਆਂ ਦੀ ਸਿਆਸਤ ਮੈਨੂੰ ਨਹੀ ਆਉਂਦੀ
ਖੁਦ ਨੂੰ ਉੱਚਾ ਨੀ ਸਮਝਿਆ ਕਦੇ ਕਿਸੇ ਨਾਲੋਂ #
ਤੇ ਨੀਵਾਂ ਮਹਿਸੂਸ ਮਾਲਕ ਨੇ ਕਦੇ ਹੋਣ ਨੀ ਦਿੱਤਾ
ਜੱਟ ਨਹੀਂਓ ਮਾੜਾ ਬਿੱਲੋ ਗੁੱਸਾ ਮਾੜਾ ਜੱਟ ਦਾ,
ਤੂੰ ਹੀ ਏਂ ਕਰੱਸ਼ ਨਾ ਮੈਂ ਜਣੀਂ ਖਣੀਂ ਤੱਕਦਾ॥
Punjabi Yaari Attitude Status
ਨੀ ਜੇ ਤੂੰ peg vodka ਦਾ 🥂🍾...💁♂️ ਮੁੰਡਾ liquid ਫੀਮ ...ਕੁੜੇ...🔥🏁
#Attitude ਨਾਲ ਜ਼ਰੂਰ ਭਰੇ ਹੋਏ ਹਾਂ..
ਪਰ ਜੋ ਸਾਨੂੰ ਸਮਝਦਾ ਹੈ ਉਸ ਤੌਂ #jaan ਵਾਰਦੇ ਹਾਂ
ਕਦੇ ਦਿਲ ਵਾਲੀ ਜਗਹ ਤੇ ਦਿਮਾਗ ਨਹੀਂ ੳ ਵਰਤੇ
ਨੋਟ ਨੂਟ ਮਿੱਤਰਾਂ ਨੇ ਗਿਣ ਕੇ ਨਹੀਂ ਖਰਚੇ
Punjabi Facebook Status
ਸਾਗਰਾਂ ਨੂੰ ਕੀਤਾ ਜਾਂਦਾ ਕੁੱਜੇਆਂ ਚ ਬੰਦ ਨਾ
ਉਮਰਾਂ ਦਾ ਅਣਖਾਂ ਨਾਲ ਕੋਈ ਵੀ ਸਬੰਦ ਨਾ.
ਅੱਖਾਂ 👀 ਵਿੱਚ ਨਸ਼ਾ 👍 ਬਸ ਚੜਦੀ ਕਲਾ ਦਾ 👆👌
ਮਨ ਵਿਚ ਮੇਹਰ 🙌 ਮੇਰੇ ਸੱਚੇ ਰੱਬ ਦੀ ...!
ये पंजाबी स्टेटस भी पढ़े -
* Punjabi Attitude Status For Facebook
* Latest Ghaint Punjabi Status
* Akad Aukat Attitude Status
* Whatsapp Cool Attitude Status
* Nawabi Facebook Status
* Attitude Status For Facebook